Skip to content
Tedi Pag Records

Tedi Pag Records

@tedipagrecords367K subs YouTube
Commenters
6
Top comment
48
Typical top
11
Hit 10K+
-

Top commenter

@ਪੰਮੀbhai@ਪੰਮੀbhai48likes1 comment

ਅਸੀਂ ਉਡਦੇ ਆਸਰੇ ਤੇਰੇ ਹੱਥ ਦੇ ਕੇ ਰੱਖੀ ਵਾਹਿਗੁਰੂ❤

48likesGhaint Feelingaa😊💥#paragliding #ravindergrewal #shortvideo #enjoy #newshortsView on YouTube

Top commenters

  1. Rank 2@B.S.Singhania46 likes

    “ਗੀਤ ਤਾਂ ਸੋਹਣਾ ਹੈ ਹੀ ਵੀਡਿਓ ਵੀ ਬਹੁਤ ਸੋਹਣੀ ਬਣਾਈ ਹੈ , ਬਹੁਤ ਦੇਰ ਬਾਅਦ ਦੇਖਣ ਨੂੰ ਮਿਲੀ ਕੁੜੀਆ ਦੇ ਪੂਰੇ ਕਪੜੇ ਵਾਲੀ ਵੀਡਿਓ। ਕਾਸ਼ ਸਾਰੇ ਹੀ ਕਲਾਕਾਰ ਇਹਦਾ ਦੀਆ ਵੀਡਿਓ ਬਣਾਉਣ ਆਪਣੇ ਗੀਤਾਂ ਦੀਆ ।”

  2. Rank 3@YamaRx1999
    @YamaRx1999

    1 comment

    39 likes

    “O ਬੱਲੇ ਜੱਟਾ। ਅਜੇ ਨੀ ਬੁੱਢਾ ਹੋਇਆ ਜੱਟ❤”

  3. Rank 4@AjayBhalla-x5w34 likes

    “ਇਹ ਹੁੰਦੇ ਨੇ ਪੰਜਾਬੀ ਗੀਤ ਨਵਿਆਂ ਦਾ ਪਤਾ ਨਹੀਂ ਲੱਗਦਾ ਗੀਤ ਗਾਉਂਦੇ ਨੇ ਗਾਲਾਂ ਕੱਢਦੇ”

  4. Rank 5@mahindermangatmahindermang753323 likes

    “ਗਾਣਾ ਗਾਕੇ ਸਾਬਿਤ ਕਰ ਰਿਹਾ ਵੀ ਮੈਨੂੰ ਡਰ ਨਹੀਂ ਲੱਗ ਰਿਹਾ 😅”

  5. Rank 6@avtaarbmusic
    @avtaarbmusic

    1 comment

    21 likes

    “ਵਾਹ ਜੀ ਵਾਹ! ਰੂਹ ਖੁਸ਼ ਕਰ ਦਿੱਤੀ। ਰਵਿੰਦਰ ਗਰੇਵਾਲ ਦੀ ਆਵਾਜ਼ ਵਿੱਚ ਇੱਕ ਵੱਖਰਾ ਹੀ ਜਾਦੂ ਹੈ, ਜੋ ਸਿੱਧਾ ਦਿਲ ਨੂੰ ਛੂਹ ਲੈਂਦਾ ਹੈ। ਬਹੁਤ ਹੀ ਖੂਬਸੂਰਤ ਅਤੇ ਰੋਮਾਂਟਿਕ ਗਾਣਾ! ਰਿਪੀਟ ਮੋਡ ’ਤੇ ਚੱਲ ਰਿਹਾ ਹੈ। ❤️🎶 🎵🎵🎵🎵🎵🎵”

Top comments

No comments this month

Tools for creators

Find a creator